Sunday, November 9, 2008

ਰਿਸ਼ਤਾ

ਰਿਸ਼ਤਾ ਕੀ ਹੈ?
ਸ਼ਾਇਦ ਇਕ ਦੂਜੇ ਦੇ ਜਜ਼ਬਾਤਾਂ ਨੂੰ ਸਮਝਣਾ,
ਲੋੜਾ ਨੂੰ ਪੂਰਨਾ,
ਦੁੱਖ-ਸੁੱਖ ਵੰਡਣਾ,
ਪਰ ਕਿਉਂ ਇਸ ਨਾਲ ਜੁੜ ਜਾਂਦੀ ਹੈ
ਉਮੀਦ?
ਕਿਉਂ ਪੈਦਾ ਹੋ ਜਾਦਾਂ ਹੈ
ਹੱਕ?
ਉਮੀਦ ਤੇ ਹੱਕ ਤੋਂ ਬਾਅਦ
ਰਿਸ਼ਤੇ ਤਿੜਕ ਜਾਦੇਂ ਨੇ
ਬੱਸ ਸਮਾਜ ਲਈ
ਵਿਖਾਵਾ ਬਣ ਜਾਦੇਂ ਨੇ।
......ਸਤਵੀਰ
free website hit counters
Supported by website-hit-counters.com .